Friday, 5 January 2018

New Year - My perspective
यह WhatsApp पे हो रही बारिश से लगता है कि फिर कोई ऐसा दिन है जब अपने अपनों को याद करते हैं!
और इस बारिश में बरस रहे सन्देशों से लगता है कि यह नए साल की वधाई के सन्देश हैं!
पर मुआफ करना मुझे यह सभ बड़ा औपचारिक सा लगता है!
क्योंकि मैं अपनी नादान सोच के कारण वक़त के समंदर को सालों की लंबाई से नहीं बल्कि जज़बातों की गहराई से मापता हूँ!
और तेरे विसाल (मिलन) और हिज्र (जुदाई) के बाद अभी तक ऐसे किसी गहरे जज़्बात का एहसास नहीं हुआ मुझे जिस से यह लगे कि नया साल चड़ा है!
इस लिये तेरी इस प्यार भरी वधाई की गहराई को महसूस करने के लिए ऐ मेरे प्यारे दोस्त मैं इंतज़ार करूँगा!

New Year - My perspective
ਇਹ WhatsApp ਤੇ ਲੱਗੀ ਹੋਈ ਝੜੀ ਤੋਂ ਲੱਗਦੈ ਕਿ ਫਿਰ ਕੋਈ ਐਸਾ ਦਿਹਾੜਾ ਹੈ ਜਦੋਂ ਆਪਣੇ ਆਪਣਿਆਂ ਨੂੰ ਯਾਦ ਕਰਦੇ ਹਨ!
ਤੇ ਇਸ ਝੜੀ ਵਿੱਚ ਬਰਸ ਰਹੇ ਸੁਨੇਹਿਆਂ ਤੋਂ ਲੱਗਦੈ ਕਿ ਇਹ ਨਵੇਂ ਸਾਲ ਦੀ ਵਧਾਈ ਦੇ ਸੁਨੇਹੇ ਹਨ!
ਪਾਰ ਮਾਫ ਕਰਨਾ ਮੈਨੂੰ ਇਹ ਸਭ ਬੜਾ ਹੀ ਰਸਮੀ ਜਿਹਾ ਲੱਗਦੈ!
ਕਿਓਂਕਿ ਮੈਂ ਆਪਣੀ ਨਾਦਾਨ ਸੋਚ ਕਾਰਣ ਵਕ਼ਤ ਦੇ ਸਮੰਦਰ ਨੂੰ ਸਾਲਾਂ ਦੀ ਲੰਬਾਈ ਨਾਲ ਨਹੀਂ ਬਲਕਿ ਜਜ਼ਬਾਤਾਂ ਦੀ ਗਹਿਰਾਈ ਨਾਲ ਮਪਦਾ ਹਾਂ!
ਤੇ ਤੇਰੇ ਵਿਸਾਲ (ਮਿਲਾਪ) ਤੇ ਹਿਜਰ (ਜੁਦਾਈ) ਤੋਂ ਬਾਅਦ ਅਜੇ ਤੱਕ ਐਸੇ ਕਿਸੇ ਹੋਰ ਗਹਿਰੇ ਜਜ਼ਬਾਤ ਦਾ ਅਹਿਸਾਸ ਨਹੀਂ ਹੋਇਆ ਮੈਨੂੰ ਜਿਸ ਤੋਂ ਇਹ ਲੱਗੇ ਕਿ ਨਵਾਂ ਸਾਲ ਚੜ੍ਹਿਆ ਹੈ!
ਇਸ ਲਈ ਤੇਰੀ ਇਸ ਪਿਆਰ ਭਰੀ ਵਧਾਈ ਦੀ ਗਹਿਰਾਈ ਨੂੰ ਮਹਿਸੂਸ ਕਰਨ ਲਈ ਐ ਮੇਰੇ ਪਿਆਰੇ ਦੋਸਤ ਮੈਂ ਇੰਤਜ਼ਾਰ ਕਰਾਂਗਾ!
S. K Suman

No comments:

Post a Comment